This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ :- ਸੰਤ ਸੀਚੇਵਾਲ

1589 Views | September 27, 2018

ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ :- ਸੰਤ ਸੀਚੇਵਾਲ
ਦੋ ਦਿਨਾਂ ਵਿਚ ਸੰਤ ਸੀਚੇਵਾਲ ਨੇ ਲਾਇਆ ਇਹ ਦੂਜਾ ਬੰਨ੍ਹ
ਬਿਆਸ ਦਰਿਆ ਦੇ ਅਡਵਾਸ ਬੰਨ ਨੂੰ ਪਿਆ ਪਾੜ
ਸੰਤ ਸੀਚੇਵਾਲ ਨੇ ਸੰਗਤਾਂ ਨਾਲ ਮਿਲ ਕੇ ਲਾਇਆ ਮੋਰਚਾ
9 ਘੰਟਿਆ ਵਿਚ ਬੰਨਿਆ ਗਿਆ ਬੰਨ੍ਹ 
30 ਪਿੰਡਾਂ ਦੀ ਹਜ਼ਾਰਾਂ ਏਕੜ ਦੀ ਫਸਲ ਦਾ ਹੋਇਆ ਬਚਾਅ